VEKHI JA CHHEDI NA (ਵੇਖੀ ਜਾ ਛੇੜੀ ਨਾ)

Vekhi Ja Chhedi Na Lyrics by Virasat Sandhu and Gurlez Akhtar is latest Punjabi song with music given by Laddi Gill. Vekhi Ja Chhedi Na song lyrics are written by Virasat

Vekhi Ja Chhedi Na - Virasat Sandhu, Gurlez Akhtar

Song : Vekhi Ja Chhedi Na  

Singer : Virasat Sandhu, Gurlez Akhtar

Music : Laddi Gill

lyrics : Virasat Sandhu

Laddi Gill Repeat ਤੇ

ਝਾਕਣੀ ਵੇ ਤੇਰੀ ਚੋਰਾ ਜਿਹੀ ਲੱਗਦੀ

ਕਦੇ ਇੰਨੀ ਸੋਹਣੀ ਕੁੜੀ ਵੇਖੀ ਹੀ ਨਹੀਂ ਲੱਗਦੀ

ਇੰਨੀ ਸੋਹਣੀ ਕੁੜੀ ਵੇਖੀ ਹੀ ਨਹੀਂ ਲੱਗਦੀ

 

ਓ ਝਾਕਣੀ ਵੇ ਤੇਰੀ ਚੋਰਾ ਜਿਹੀ ਲੱਗਦੀ

ਕਦੇ ਇੰਨੀ ਸੋਹਣੀ ਕੁੜੀ ਵੇਖੀ ਹੀ ਨਹੀਂ ਲੱਗਦੀ

ਹੱਥ ਪਾਵੇ ਜਾਨ ਜਾਨ ਕੇ

ਵੇ ਤੂੰ ਮੋਤ ਦੇ ਸਮਾਨ ਨੂੰ

ਵੇ ਤੂੰ ਮੋਤ ਦੇ ਸਮਾਨ ਨੂੰ

 

ਓ ਵੇਖੀ ਜਾ ਵੇਖੀ ਜਾ ਚੋਬਰਾ

ਪਰ ਛੇੜੀ ਨਾ ਰਕਾਨ ਨੂੰ

ਓ ਵੇਖੀ ਜਾ ਵੇਖੀ ਜਾ ਚੋਬਰਾ

ਵੇ ਤੂੰ ਛੇੜੀ ਨਾ ਰਕਾਨ ਨੂੰ

 

ਓ ਇੰਨਾ ਵੀ ਹੁਸਨ ਹੈਨੀ

ਥੋਡੇ ਤੇ ਜਨਾਬ      

ਵੈਮ ਦਾ ਤਾ ਬੀਬਾ ਬਾਕੀ ਹੁੰਦੀ ਨੀ ਇਲਾਜ

ਵੈਮ ਦਾ ਤਾ ਬੀਬਾ ਬਾਕੀ ਹੁੰਦੀ ਨੀ ਇਲਾਜ

ਓ ਇੰਨਾ ਵੀ ਹੁਸਨ ਹੈਨੀ

ਥੋਡੇ ਤੇ ਜਨਾਬ      

ਵੈਮ ਦਾ ਤਾ ਬੀਬਾ ਬਾਕੀ ਹੁੰਦੀ ਨੀ ਇਲਾਜ

 

ਓ ਤੇਰੇ ਜਿਹੇ ਤੇਰੇ ਜਿਹੇ ਪਾਣੀ ਮੇਰਾ ਭਰਦੇ

ਭਰਦੇ ਜੋ ਪਾਣੀ ਬੀਬਾ ਹੋਰ ਹੋਣਗੇ

ਓ ਐਵੇ ਹਵਾ ਚ ਨਾ ਆ ਜਵੀ

ਓ ਹੱਟ ਪਿੱਛੇ ਲੰਘ ਲੈਣ ਦੇ

ਐਵੇ ਨਜਰਾਂ ਨਾ ਲਾ ਦਵੀ

ਓ ਮਾਂ ਦੇ ਇੰਨੇ ਸੋਹਣੇ ਪੁੱਤ ਨੂੰ

ਦੇਖੀ ਨਜਰਾਂ ਨਾ ਲਾ ਦਵੀ

 

ਓ Typical ਪੇਂਡੂ ਲੱਗੇ ਮੁੱਛਾ ਰੱਖੀ ਫਿਰਦਾ ਏ

ਲੋੜ ਨਾਲੋਂ ਵੱਧ Attitude ਚੱਕੀ ਫਿਕਦਾ ਏ

ਓ ਮਾਲਵਾ Belt ਪੈਂਦਾ ਪਿੰਡ ਆ ਨਸੀਰੇਵਾਲਾ

ਪਵੇ ਜਿੱਥੇ ਵੈਰ ਜੱਟ ਰੀਝ ਨਾਲ ਭਿੜਦਾ ਏ

ਪਵੇ ਜਿੱਥੇ ਵੈਰ ਜੱਟ ਰੀਝ ਨਾਲ ਭਿੜਦਾ ਏ

 

ਨਾਲੇ Attitude ਹੋਣਾ ਲਾਜਮੀ

ਓ ਕਰਾ Follow Salman ਨੂੰ

ਹਾ ਵੇਖੀ ਜਾ ਵੇਖੀ ਜਾ ਚੋਬਰਾ

ਵੇ ਤੂੰ ਛੇੜੀ ਨਾ ਰਕਾਨ ਨੂੰ

ਓਏ ਵੇਖੀ ਜਾ ਵੇਖੀ ਜਾ ਚੋਬਰਾ

ਵੇ ਤੂੰ ਛੇੜੀ ਨਾ ਰਕਾਨ ਨੂੰ

 

ਓ ਪਹਿਲੀ ਤੱਕਣੀ ਚ ਜਾਂਦਾ

ਅੱਲੜਾ ਨੂੰ ਜੱਚ ਏ

ਗੱਭਰੂ ਦੀ ਤੌਰ ਜਮਾ Guggu Gill Touch ਏ

ਵੇ ਨੱਖਰੋ ਦਾ ਡੰਗਿਆ ਤਾ ਪਾਣੀ ਵੀ ਨਹੀਂ ਮੰਗਦਾ

ਡੰਗਿਆ ਸੱਪਾਂ ਦਾ ਭਾਵੇ ਜਾਂਦਾ ਜੱਟਾ ਬੱਚ ਏ

ਡੰਗਿਆ ਸੱਪਾਂ ਦਾ ਭਾਵੇ ਜਾਂਦਾ ਜੱਟਾ ਬੱਚ ਏ

 

ਓ ਕੱਬੇ ਜਹਿ ਜੱਟ ਨਾ ਬਿਲੋ ਵਾਹ ਭੁੱਲ ਕੇ ਨਾ ਪਾ ਲਵੀ

ਓ ਹੱਟ ਪਿੱਛੇ ਲੰਘ ਲੈਣ ਦੇ

ਐਵੇ ਨਜਰਾਂ ਨਾ ਲਾ ਦਵੀ

ਓ ਮਾਂ ਦੇ ਇੰਨੇ ਸੋਹਣੇ ਪੁੱਤ ਨੂੰ

ਦੇਖੀ ਨਜਰਾਂ ਨਾ ਲਾ ਦਵੀ

 

ਨੈਨਾਂ ਵਿੱਚ ਸੁਰਮਾ ਜੋ ਕਾਰਤੂਸ ਗੰਨ ਦੇ

ਸਾਰੇ Chandigarh ਵਿੱਚ ਚਰਚੇ ਨੇ ਰੰਨ ਦੇ 

ਓ ਸੰਧੂਆਂ ਦੇ ਪੁੱਤ ਨੂੰ ਵੀ Lightly ਨਾ ਲੈਜੀ

ਤੇਰੇ Chandigarh ਵਾਲੇ ਆ ਉਸਤਾਦ ਸਾਨੂੰ ਮੰਨਦੇ

Chandigarh ਵਾਲੇ ਆ ਉਸਤਾਦ ਸਾਨੂੰ ਮੰਨਦੇ

 

ਓ ਚਾਰ ਦਿਨ ਹੱਸ ਖੇਡ ਲੈ

ਕਿਉ ਪੋਨਾ ਫਿਕਰਾ ਚ ਜਾਣ ਨੂੰ

ਵੇਖੀ ਜਾ ਵੇਖੀ ਜਾ ਚੋਬਰਾ

ਵੇ ਤੂੰ ਛੇੜੀ ਨਾ ਰਕਾਨ ਨੂੰ

ਓ ਵੇਖੀ ਜਾ ਵੇਖੀ ਜਾ ਚੋਬਰਾ

ਪਰ ਛੇੜੀ ਨਾ ਰਕਾਨ ਨੂੰ

ਓ ਹੱਟ ਪਿੱਛੇ ਲੰਘ ਲੈਣ ਦੇ

ਐਵੇ ਨਜਰਾਂ ਨਾ ਲਾ ਦਵੀ

Leave a Reply