Subah jatt da (ਸੁਭਾਅ ਜੱਟ ਦਾ)

Subah Jatt Da Lyrics is a Latest Punjabi song sung by Amrit Maan and Gurlej Akhtar and its lyrics written by Amrit Maan while music of new song is given by Gur Sidhu.

Subah Jatt Da Lyrics – Amrit Maan feat. Gurlej Akhtar

Song : Subaah Jatt Da

Singer : Amrit Maan, Gurlej Akhtar 

Music : Gur Sidhu 

lyrics : Amrit Maan

ਜੀਪ Maltri Shade ਦੀ ਕੁੜਤੇ ਕਾਲੇ ਆ

ਵੇ Local ਤਾਂ ਨਹੀਂ ਲੱਗਦੇ ਬਠਿੰਡੇ ਆਲੇ ਆ

ਪਰ ਗੁੰਡਾਗਰਗੀ ਮਾੜੀ ਏ

ਜੱਟ ਦੀ ਤੌਰ ਨੂੰ ਵੱਢ ਦੀ ਤਾੜੀ ਏ

ਵੇ ਫਿਰ ਘਰੇ ਨਹੀਂਓ ਜਾਣਾ ਮੁੜੀਆ

ਇਹ ਸਜਨਾ ਗੁਨਾਹ ਹੀ ਇਦਾ ਦਾ ਏ

 

ਬਦਮਾਸ਼ੀ ਨਹੀਂਓ ਜਾਨੇ ਮੇਰੀਏ

ਜੱਟ ਦਾ ਸੁਭਾਅ ਈ ਇਦਾ ਦਾ ਏ

ਥੋੜੇ ਅਸੀਂ ਵੀ ਚਲਾਕ ਹੋ ਗਏ

ਕੀ ਕਰੀਏ ਨੀ ਰਾਹ ਈ ਇਦਾ ਦਾ ਏ

 

ਓ ਬਦਮਾਸ਼ੀ ਨਹੀਂਓ ਜਾਨੇ ਮੇਰੀਏ

ਜੱਟ ਦਾ ਸੁਭਾਅ ਈ ਇਦਾ ਦਾ ਏ

ਥੋੜੇ ਅਸੀਂ ਵੀ ਚਲਾਕ ਹੋ ਗਏ

ਕੀ ਕਰੀਏ ਨੀ ਰਾਹ ਈ ਇਦਾ ਦਾ ਏ

ਜੱਟ ਦਾ ਸੁਭਾਅ ਈ ਇਦਾ ਦਾ ਏ

ਜੱਟ ਜੱਟ

ਜੱਟ ਦਾ ਸੁਭਾਅ ਈ ਇਦਾ ਦਾ ਏ

ਜੱਟ ਦਾ ਸੁਭਾਅ ਈ ਇਦਾ ਦਾ ਏ

ਜੱਟ ਦਾ ਸੁਭਾਅ ਈ ਇਦਾ ਦਾ ਏ

 

ਅਸਲਾ ਹਿੱਕ ਨਾ ਲਾ ਕੇ ਰੱਖਾ

ਤੱਤੇ ਬਾਹਲਿਆਂ ਲਈ

ਵੇ ਤੂੰ Ideal ਬਣ ਗਿਆ

ਮੁੰਡਿਆਂ +2 ਵਾਲਿਆਂ ਲਈ

 

ਕਈਆਂ Land Cruiser ਲੈ ਲਈ

ਤੈਨੂੰ ਤੱਕ ਤੱਕ ਕੇ

ਕਰਦੇ ਫਿਰਣ ਲੀਡਰੀ ਬੱਲੀਏ

ਲੀਮਟਾ ਚੱਕ ਚੱਕ ਕੇ

 

ਬੜੇ ਤੈਥੋਂ ਕੱਬੇ ਫਿਰਦੇ ਆ

ਨੀ ਉਹ ਅੱਜ ਦੇ ਨਹੀਂਓ ਚਿਰ ਦੇ ਆ

ਪੈਂਦਾ ਯਾਰੀਆਂ ਚ ਘਰ ਫੁਕਣਾ

ਇਦਾ ਸੋਹਣੀਏ ਨੀ ਚਾਹ ਈ ਇਦਾ ਦਾ ਏ

 

ਬਦਮਾਸ਼ੀ ਨਹੀਂਓ ਜਾਨੇ ਮੇਰੀਏ

ਜੱਟ ਦਾ ਸੁਭਾਅ ਈ ਇਦਾ ਦਾ ਏ

ਥੋੜੇ ਅਸੀਂ ਵੀ ਚਲਾਕ ਹੋ ਗਏ

ਕੀ ਕਰੀਏ ਨੀ ਰਾਹ ਈ ਇਦਾ ਦਾ ਏ

 

ਓ ਬਦਮਾਸ਼ੀ ਨਹੀਂਓ ਜਾਨੇ ਮੇਰੀਏ

ਜੱਟ ਦਾ ਸੁਭਾਅ ਈ ਇਦਾ ਦਾ ਏ

ਥੋੜੇ ਅਸੀਂ ਵੀ ਚਲਾਕ ਹੋ ਗਏ

ਕੀ ਕਰੀਏ ਨੀ ਰਾਹ ਈ ਇਦਾ ਦਾ ਏ

ਜੱਟ ਦਾ ਸੁਭਾਅ ਈ ਇਦਾ ਦਾ ਏ

ਜੱਟ ਜੱਟ

ਜੱਟ ਦਾ ਸੁਭਾਅ ਈ ਇਦਾ ਦਾ ਏ

ਜੱਟ ਦਾ ਸੁਭਾਅ ਈ ਇਦਾ ਦਾ ਏ

ਜੱਟ ਦਾ ਸੁਭਾਅ ਈ ਇਦਾ ਦਾ ਏ

 

ਮੈਂ Jealous ਹੋ ਜਾ ਅੱਲੜਾਂ

ਤੈਨੂੰ ਤੱਕਦੀਆ ਨੇ

ਉਹ Wallpaper ਵੀ

ਜੱਟ ਦਾ ਲਾ ਕੇ ਰੱਖਦੀਆਂ ਨੇ

 

ਰੱਖਦੀਆਂ ਨੇ

ਜੇ ਕੋਈ ਮੈਥੋਂ ਸੋਹਣੀ ਮਿਲ ਜੇ

ਕੋਈ ਰੋਕ ਨਹੀਂ

ਓ ਚੰਗੇ ਘਰ ਦੇ ਕਾਕੇ ਮਾੜੀ ਸੋਚ ਨਹੀਂ

ਤੇਰੀ ਰੈਲੀ ਡਾਰਾ ਜੁੜੀਆਂ ਨੇ

 

ਜਿੰਨੇ ਮੁੰਡੇ ਉਹਨੀਆਂ ਕੁੜੀਆਂ ਨੇ

ਅੱਜ ਇੰਨਾ ਕਾਤੋ ਕੱਠ ਹੋ ਗਿਆ

ਵੇ ਅੱਜ ਇੰਨਾ ਕਾਤੋ ਕੱਠ ਹੋ ਗਿਆ

ਓ ਪੈਂਦਾ ਜੱਟ ਪਿੱਛੇ ਗਾਹ ਈ ਇਦਾ ਦਾ ਏ

 

ਬਦਮਾਸ਼ੀ ਨਹੀਂਓ ਜਾਨੇ ਮੇਰੀਏ

ਜੱਟ ਦਾ ਸੁਭਾਅ ਈ ਇਦਾ ਦਾ ਏ

ਥੋੜੇ ਅਸੀਂ ਵੀ ਚਲਾਕ ਹੋ ਗਏ

ਕੀ ਕਰੀਏ ਨੀ ਰਾਹ ਈ ਇਦਾ ਦਾ ਏ

 

ਓ ਬਦਮਾਸ਼ੀ ਨਹੀਂਓ ਜਾਨੇ ਮੇਰੀਏ

ਜੱਟ ਦਾ ਸੁਭਾਅ ਈ ਇਦਾ ਦਾ ਏ

ਥੋੜੇ ਅਸੀਂ ਵੀ ਚਲਾਕ ਹੋ ਗਏ

ਕੀ ਕਰੀਏ ਨੀ ਰਾਹ ਈ ਇਦਾ ਦਾ ਏ

ਜੱਟ ਦਾ ਸੁਭਾਅ ਈ ਇਦਾ ਦਾ ਏ

ਜੱਟ ਜੱਟ

ਜੱਟ ਦਾ ਸੁਭਾਅ ਈ ਇਦਾ ਦਾ ਏ

ਜੱਟ ਦਾ ਸੁਭਾਅ ਈ ਇਦਾ ਦਾ ਏ

ਜੱਟ ਦਾ ਸੁਭਾਅ ਈ ਇਦਾ ਦਾ ਏ

ਜੱਟ ਜੱਟ

ਜੱਟ ਦਾ ਸੁਭਾਅ ਈ ਇਦਾ ਦਾ ਏ

Leave a Reply