Shukriya (ਸ਼ੁਕਰੀਆ) – Sufna | B Praak

Shukriya Lyrics from Sufna is Latest Punjabi song sung by B Praak featuring Ammy Virk, Tania and music of new song is given by B Praak while lyrics penned by Jaani

Shukriya Lyrics – Sufna | B Praak

Song : Shukriya

Singer : B Praak 

Movie : Sufna

Music : B Praak 

lyrics : Jaani 

ਮੈਨੂੰ ਇੰਨਾ ਜ਼ਿਆਦਾ ਪਿਆਰ

ਕਰਨ ਲਈ ਮੇਰੇ ਉੱਤੇ ਮਰਨ ਲਈ

ਦੁਨੀਆਂ ਨੇ ਜਦੋਂ ਮੈਨੂੰ ਛੱਡ ਤਾ ਸੀ

ਉਦੋਂ ਮੇਰੇ ਨਾਲ ਖੜਨ ਲਈ

ਸ਼ੁਕਰੀਆ ਸ਼ੁਕਰੀਆ ਸ਼ੁਕਰੀਆ ਤੇਰਾ

ਸ਼ੁਕਰੀਆ ਸ਼ੁਕਰੀਆ ਸ਼ੁਕਰੀਆ ਤੇਰਾ

 

ਖੁਸ਼ਬੂ ਫੈਲ ਗਈ ਤੇਰੀ

ਮੇਰੀ ਰਗ ਰਗ ਅੰਦਰ ਵੇ

ਤੂੰ ਹੀ ਮੇਰੀ ਮਸਜਿਦ ਸਜਨਾ

ਤੂੰ ਹੀ ਮੰਦਰ ਵੇ

 

ਓ ਖੁਸ਼ਬੂ ਫੈਲ ਗਈ ਤੇਰੀ

ਮੇਰੀ ਰਗ ਰਗ ਅੰਦਰ ਵੇ

ਤੂੰ ਹੀ ਮੇਰੀ ਮਸਜਿਦ ਸਜਨਾ

ਤੂੰ ਹੀ ਮੰਦਰ ਵੇ

 

ਆਨੇ ਦੋ ਆਨੇ ਦੋ

ਜ਼ਰਾ ਪਾਸ ਆਨੇ ਦੋ

ਜਾਨੇ ਦੋ ਜਾਨੋ ਦੋ

ਆਗ ਲੱਗ ਜਾਨੇ ਦੋ

 

ਦਰਦਾਂ ਨੂੰ ਮੇਰੇ ਕੋਲ ਖੋਣ ਲਈ

ਮੇਰੇ ਪਿੱਛੇ ਪਾਗਲ ਹੋਣ ਲਈ

ਆਖਿਰ ਵਕਤ ਤੇ ਮੈਨੂੰ Janni ਵੇ

ਮਰਦੇ ਮਰਦੇ ਬਚਾਉਣ ਲਈ

ਸ਼ੁਕਰੀਆ ਸ਼ੁਕਰੀਆ ਸ਼ੁਕਰੀਆ ਤੇਰਾ

ਸ਼ੁਕਰੀਆ ਸ਼ੁਕਰੀਆ ਸ਼ੁਕਰੀਆ ਤੇਰਾ

 

ਮੈਂ ਬਾਰੀਸ਼ ਆ ਵੇ ਤੇਰੀ

ਤੂੰ ਬਾਦਲ ਏ Janni

ਮੈਂ ਤੇਰੇ ਲਈ ਤੂੰ ਮੇਰੇ ਲਈ

ਪਾਗਲ ਏ Janni

 

ਮੇਰੇ ਉਤੇ ਕਰੇ ਅਹਿਸਾਨ ਲਈ

ਪੱਕੀ ਤੇਰੀ ਪੱਕੀ ਵੇ ਜੁਬਾਨ ਲਈ

ਮੇਰੇ ਬਿੰਨਾਂ ਕੁਝ ਵੀ ਨਾ ਪੀਣ ਲਈ

ਮੇਰੇ ਬਿੰਨਾਂ ਕੁਝ ਵੀ ਨਾ ਖਾਣ ਲਈ

ਸ਼ੁਕਰੀਆ ਸ਼ੁਕਰੀਆ ਸ਼ੁਕਰੀਆ ਤੇਰਾ

ਸ਼ੁਕਰੀਆ ਸ਼ੁਕਰੀਆ ਸ਼ੁਕਰੀਆ ਤੇਰਾ

Leave a Reply