Putt Sardara Da (ਪੁੱਤ ਸਰਦਾਰਾ ਦਾ) – Honey Sidhu

Putt Sardara Da Lyrics by Honey Sidhu is Latest Punjabi song written by Kawal Bhullar and music of new song is given by Daoud.

Putt Sardara Da Lyrics – Honey Sidhu

Song : Putt Sardara Da

Singer : Honey Sidhu

Music : Daoud

lyrics : Kawal Bhullar

ਤੇਰਾ ਚੰਨ ਜਿਹਾ ਮੁਖੜਾ ਨੀ

ਮੈਨੂੰ ਹੋਰ ਨਜ਼ਰ ਨਾ ਆਵੇ

ਤੇਰੀ ਤੱਕਣੀ gun ਵਰਗੀ

ਮੇਰਾ ਸਿਨਾ ਚੀਰਦੀ ਜਾਵੇ

ਤੂੰ ਜਿਦਰ ਵੀ ਜਾਵੇ

ਮੇਰਾ ਨਾਲ ਤੁਰੇ ਪਰਛਾਵਾ

 

ਤੈਨੂੰ ਕਹਿ ਕਿ ਹੀਰ ਜਿਹੀ

ਜਾ ਫਿਰ ਸੱਸੀ ਕਹਿ ਬੁਲਾਵਾ

ਨੀ ਮੈਂ ਪੁੱਤ ਸਰਦਾਰਾ ਦਾ

ਤੈੱਥੋਂ ਵਾਰੇ ਵਾਰੇ ਜਾਵਾ

 

ਨੀ ਮੈਂ ਪੁੱਤ ਸਰਦਾਰਾ ਦਾ

ਤੈੱਥੋਂ ਵਾਰੇ ਵਾਰੇ ਜਾਵਾ

ਮੈਂ ਪੁੱਤ ਸਰਦਾਰਾ ਦਾ

ਤੈੱਥੋਂ ਵਾਰੇ ਵਾਰੇ ਜਾਵਾ

ਵਾਰੇ ਵਾਰੇ ਜਾਵਾ

 

ਤੇਰੀ ਤੌਰ ਨਵਾਬਾ ਜਹੀ

ਜਦ ਤੂੰ ਤੁਰਦੀ ਲੱਕ ਮਟਕਾਵੇ

ਮੁੰਡੇ ਪਾਗਲ ਹੋ ਗਏ ਨੀ

ਪਰ ਤੂੰ ਕਿੰਦਰੇ ਨਜ਼ਰ ਮਿਲਾਵੇ

ਹੋ ਕਾਸ਼ ਜੇ ਰੱਬ ਸੁਣ ਲਏ

ਤੇਰੇ ਖਿਆਲਾ ਦੇ ਵਿੱਚ ਆਵਾ

 

ਤੈਨੂੰ ਕਹਿ ਕਿ ਹੀਰ ਜਿਹੀ

ਜਾ ਫਿਰ ਸੱਸੀ ਕਹਿ ਬੁਲਾਵਾ

ਨੀ ਮੈਂ ਪੁੱਤ ਸਰਦਾਰਾ ਦਾ

ਤੈੱਥੋਂ ਵਾਰੇ ਵਾਰੇ ਜਾਵਾ

 

ਨੀ ਮੈਂ ਪੁੱਤ ਸਰਦਾਰਾ ਦਾ

ਤੈੱਥੋਂ ਵਾਰੇ ਵਾਰੇ ਜਾਵਾ

ਮੈਂ ਪੁੱਤ ਸਰਦਾਰਾ ਦਾ

ਤੈੱਥੋਂ ਵਾਰੇ ਵਾਰੇ ਜਾਵਾ

ਵਾਰੇ ਵਾਰੇ ਜਾਵਾ

 

ਕਰ ਲੀ ਗੱਲ ਵੀ ਬੇਬੇ ਨਾਲ

ਤੈਨੂੰ ਘਰ ਦੀ ਨੂੰਹ ਬਣਾਉਣਾ

ਪਾ ਕੇ ਚਾਂਜਰ ਸੋਨੇ ਦੀ

ਮਟਕਣ ਵੇੜੇ ਦੇ ਵਿੱਚ ਲਾਉਣਾ

ਪਾ ਕੇ ਚਾਂਜਰ ਸੋਨੇ ਦੀ

ਮਟਕਣ ਵੇੜੇ ਦੇ ਵਿੱਚ ਲਾਉਣਾ

Bhullar ਵੀ Ready ਆ

ਗੱਲ ਮੇਰੇ ਪਾ ਲੈ ਗੋਰੀਆਂ ਬਾਂਵਾ

 

ਤੈਨੂੰ ਕਹਿ ਕਿ ਹੀਰ ਜਿਹੀ

ਜਾ ਫਿਰ ਸੱਸੀ ਕਹਿ ਬੁਲਾਵਾ

ਨੀ ਮੈਂ ਪੁੱਤ ਸਰਦਾਰਾ ਦਾ

ਤੈੱਥੋਂ ਵਾਰੇ ਵਾਰੇ ਜਾਵਾ

 

ਨੀ ਮੈਂ ਪੁੱਤ ਸਰਦਾਰਾ ਦਾ

ਤੈੱਥੋਂ ਵਾਰੇ ਵਾਰੇ ਜਾਵਾ

ਮੈਂ ਪੁੱਤ ਸਰਦਾਰਾ ਦਾ

ਤੈੱਥੋਂ ਵਾਰੇ ਵਾਰੇ ਜਾਵਾ

ਵਾਰੇ ਵਾਰੇ ਜਾਵਾ

Leave a Reply