Magician - Param Dhaliwal

Magician Lyrics is a Punjabi song sung by Param Dhaliwal and The music is given by Money On The Beat.

Magician Lyrics - Param Dhaliwal

Song : Magician

Singer : Param Dhaliwal 

Music : Money On The Beat

lyrics : Varun, Gurdaat Gill

ਜਦੋਂ ਸੀ ਤੂੰ ਆ ਕੇ ਮੇਰਾ ਹਾਲ ਪੱਛਿਆ

ਉਦੋਂ ਹੀ ਸੀ ਤੇਰੇ ਉੱਤੇ ਦਿਲ ਹਾਰ ਗਈ

ਤੇਰੇ ਤੋਂ ਮੈਂ ਦੂਰ ਹੁਣ ਰਹਿ ਨਾ ਸਕਦੀ

ਤੇਰੇ ਬਿੰਨਾਂ ਪਲ ਵੀ ਨਾ ਕੱਟੇ ਜਾਣ ਨੀ

ਸੁਰਤ ਨਾ ਮੈਨੂੰ ਕੋਈ ਰਹਿ ਜੱਗ ਦੀ

ਦਿਲ ਵਾਲੀ ਸੱਟ ਤਾ ਅਵੱਲੀ ਹੋ ਗਈ

 

ਜਾਦੂਗਰਾ ਕੈਸਾ ਵੇ ਤੂੰ ਜਾਗੂ ਕਰਿਆ

ਇਸ਼ਕ ਤੇਰੇ ਚ ਮੈਂ ਤਾ ਝੱਲੀ ਹੋ ਗਈ

ਜਾਦੂਗਰਾ ਕੈਸਾ ਵੇ ਤੂੰ ਜਾਗੂ ਕਰਿਆ

ਇਸ਼ਕ ਤੇਰੇ ਚ ਮੈਂ ਤਾ ਝੱਲੀ ਹੋ ਗਈ

 

ਤੇਰੀ ਮੇਰੀ ਲੋਕਾ ਵਿੱਚ ਗੱਲ ਚੱਲਦੀ

ਸਹੇਲੀਆਂ ਵੀ ਪੁੱਛਦੀਆਂ ਨਾਂ ਤੇਰਾ ਨੀ

ਜਦੋਂ ਤੇਰੀ ਕੁੜੀਆਂ ਚ ਗੱਲ ਛਿੜਦੀ

ਨਾਮ ਸੁਣ ਤੇਰਾ ਖਿੜ ਜਾਵੇ ਚਿੱਤ ਮੇਰਾ ਨੀ

 

ਤੇਰੀ ਮੇਰੀ ਲੋਕਾ ਵਿੱਚ ਗੱਲ ਚਲਦੀ

ਸਹੇਲੀਆਂ ਵੀ ਪੁੱਛਦੀਆਂ ਨਾਂ ਤੇਰਾ ਨੀ

ਜਦੋਂ ਤੇਰੀ ਕੁੜੀਆਂ ਚ ਗੱਲ ਛਿੜਦੀ

ਨਾਮ ਸੁਣ ਤੇਰਾ ਖਿੜ ਜਾਵੇ ਚਿੱਤ ਮੇਰਾ ਨੀ

ਵਾਧਾ ਕਰ ਕਦੇ ਨਹੀਂਓ ਸਾਥ ਛੱਡੇਗਾ

ਮਰ ਜੁ ਜੇ ਮੈਂ ਕੀਤੇ ਕੱਲੀ ਹੋ ਗਈ

 

ਜਾਦੂਗਰਾ ਕੈਸਾ ਵੇ ਤੂੰ ਜਾਗੂ ਕਰਿਆ

ਇਸ਼ਕ ਤੇਰੇ ਚ ਮੈਂ ਤਾ ਝੱਲੀ ਹੋ ਗਈ

ਜਾਦੂਗਰਾ ਕੈਸਾ ਵੇ ਤੂੰ ਜਾਗੂ ਕਰਿਆ

ਇਸ਼ਕ ਤੇਰੇ ਚ ਮੈਂ ਤਾ ਝੱਲੀ ਹੋ ਗਈ

 

ਸੁਣਿਆ ਪਿਆਰ ਸੱਚਾ ਔਖਾ ਮਿਲਦਾ

ਤਾਇਓ ਲੱਗਦਾ ਏ ਡਰ ਤੈਨੂੰ ਖੋਹ ਨਾ ਬੈਠਾ

ਨਿੱਕੀ ਨਿੱਕੀ ਗੱਲ ਦਾ ਖਿਆਲ ਰੱਖਦੀ

ਦਿਲ ਤੋੜ ਤੇਰਾ ਤੈਥੋਂ ਵੱਖ ਹੋ ਨਾ ਬੈਠਾ

 

ਸੁਣਿਆ ਪਿਆਰ ਸੱਚਾ ਔਖਾ ਮਿਲਦਾ

ਤਾਇਓ ਲੱਗਦਾ ਏ ਡਰ ਤੈਨੂੰ ਖੋਹ ਨਾ ਬੈਠਾ

ਨਿੱਕੀ ਨਿੱਕੀ ਗੱਲ ਦਾ ਖਿਆਲ ਰੱਖਦੀ

ਦਿਲ ਤੋੜ ਤੇਰਾ ਤੈਥੋਂ ਵੱਖ ਹੋ ਨਾ ਬੈਠਾ

Gill Gurdat ਮੈਨੂੰ ਤੂੰ ਮਿਲਿਆ

ਜ਼ਿੰਦਗੀ ਦੀ ਸੱਚੀ ਹੀ ਤਸੱਲੀ ਹੋ ਗਈ

ਜ਼ਿੰਦਗੀ ਦੀ ਸੱਚੀ ਹੀ ਤਸੱਲੀ ਹੋ ਗਈ

 

ਜਾਦੂਗਰਾ ਕੈਸਾ ਵੇ ਤੂੰ ਜਾਗੂ ਕਰਿਆ

ਇਸ਼ਕ ਤੇਰੇ ਚ ਮੈਂ ਤਾ ਝੱਲੀ ਹੋ ਗਈ

ਜਾਦੂਗਰਾ ਕੈਸਾ ਵੇ ਤੂੰ ਜਾਗੂ ਕਰਿਆ

ਇਸ਼ਕ ਤੇਰੇ ਚ ਮੈਂ ਤਾ ਝੱਲੀ ਹੋ ਗਈ

Leave a Reply