Khaab (ਖੁਆਬ) - Flint J

Khaab Lyrics is Latest Punjabi Song sung by Flint J and Music is given by Arbaz Khan.

Khaab - Flint J

Song : Khaab

Singer : Flint J

Music : Arbaz Khan

lyrics : Flint J

ਅੱਖੀਆਂ ਨੂੰ ਖੁਆਬ ਵਿਖਾ ਗਈ ਏ

ਸਾਨੂੰ ਝੂਠੇ ਲਾਰੇ ਲਾ ਗਈ ਏ

ਇਸ਼ਕ ਦਾ ਰੌਲਾ ਪਾ ਕੇ ਤੂੰ

ਸਾਡੇ ਦਿਲ ਨੂੰ ਕਿਉਂ ਠੁਕਰਾ ਗਈ ਏ

 

ਕੀ ਦਸੀਏ ਤੈਨੂੰ ਅਸੀਂ ਹਾਲੇ ਏ ਦਿਲ

ਅਸੀਂ ਸੁਲੀ ਉੱਤੇ ਟੰਗੇ ਆ

ਨਾ ਦਿਨ ਲੰਘਦਾ

ਨਾ ਚੈਨ ਆਉਂਦਾ

ਅਸੀਂ ਦਰ ਦਰ ਰੁਲਦੇ ਫਿਰਦੇ ਆ

 

ਸੁਣ ਲੈ ਸਾਡੀ ਪ੍ਰੇਮ ਕਹਾਣੀ

ਦਿਲ ਵਿੱਚ ਪਿਆਰ

ਤੇ ਨੈਨਾਂ ਵਿੱਚ ਪਾਣੀ

ਮੁੱਕ ਗੀ ਮਹੌਬਤ

ਮੁਕ ਗਈਆਂ ਆਸਾ

ਨਹੀਂ ਮੁਕਦੀ ਪਰ ਜਿੰਦ ਮਰਜਾਣੀ

 

ਆਸ਼ਕਾ ਦੇ ਸੀਨੇ ਵਿੱਚ ਜਿਹੜਾ ਦਰਦ ਨੀ

ਜਾਣੇ ਉਹੀ ਆਸ਼ਕ ਜਾ ਫਿਰ ਜਾਣੇ ਰੱਬ ਨੀ

ਆਸ਼ਕਾ ਦੇ ਸੀਨੇ ਵਿੱਚ ਜਿਹੜਾ ਦਰਦ ਨੀ

ਜਾਣੇ ਉਹੀ ਆਸ਼ਕ ਜਾ ਫਿਰ ਜਾਣੇ ਰੱਬ ਨੀ

 

ਆਸ਼ਕਾ ਦੇ ਸੀਨੇ ਵਿੱਚ ਜਿਹੜਾ ਦਰਦ ਨੀ

ਜਾਣੇ ਉਹੀ ਆਸ਼ਕ ਜਾ ਫਿਰ ਜਾਣੇ ਰੱਬ ਨੀ

ਆਸ਼ਕਾ ਦੇ ਸੀਨੇ ਵਿੱਚ ਜਿਹੜਾ ਦਰਦ ਨੀ

ਜਾਣੇ ਉਹੀ ਆਸ਼ਕ ਜਾ ਫਿਰ ਜਾਣੇ ਰੱਬ ਨੀ

 

ਹਾ ਲਿੱਖਣੇ ਬੈਠੁ ਇਸ ਕਿਤਾਬ ਪੈ ਤੋਂ

ਕਿਤਨੇ ਸਾਰੇ ਕਿਸੇ ਔਰ ਕਹਾਣੀਆਂ ਹੈ

ਵੋ ਸਾਰੀ ਬਾਤੇ ਜਿੰਨ ਮੈਂ ਬੀਤ ਗਈ ਜਵਾਨੀਆਂ ਹੈ

ਕੁਝ ਖੁੱਦ ਵੀ ਮਰਨੇ ਕਾ ਸ਼ੌਕ ਥਾ ਮੁਝੇ

ਔਰ ਬਾਕੀ ਸਾਰੀ ਮੇਰੀ ਜਾਨ ਤੇਰੀ ਮਹਿਬਾਨੀਆਂ ਹੈ

 

ਹਰ ਖੁਸ਼ੀ ਹੁਈ ਦੁਰ ਗਮ ਨਜ਼ਦੀਕ ਹੈ

ਕੈਸੀ ਬੈਚੇਨੀ ਹੈ ਜੇ ਕੈਸੀ ਤਕਲੀਫ ਹੈ

ਠੀਕ ਹੈ ਬਸ ਠੀਕ ਹੈ

ਤੇਰੇ ਆਸ਼ਕ ਕੀ ਹਾਲਤ ਜਾਨਾ

ਬਿੰਨ ਤੇਰੇ ਬੀ ਠੀਕ ਹੈ

 

(ਠੀਕ ਹੈ ਠੀਕ ਹੈ ਠੀਕ ਹੈ)

 

ਲੋਕੀ ਇਸ਼ਕ ਵਿਸ਼ਕ ਕਰ ਲੈਂਦੇ ਨੇ

ਅਸੀਂ ਇਸ਼ਕ ਦਾ ਪੀਰ ਜਗਾ ਬੈਠੇ

ਲੋਕੀ ਯਾਰ ਲੱਭਣ ਨੂੰ ਫਿਰਦੇ ਨੇ

ਅਸੀਂ ਲੱਭਿਆਂ ਯਾਰ ਗੁਆ ਬੈਠੇ

 

ਇਹ ਦੁਨੀਆਂ ਵਾਲੇ ਪਾਗਲ ਨੇ

ਜਿਹੜੇ ਆਸ਼ਿਕ ਨੂੰ ਸਮਝਾਉਂਦੇ ਨੇ

ਜਿਹੜੀ ਆਗ ਨਾ ਬੁਝਦੀ ਸਮੁਦਰਾਂ ਤੋਂ

ਉਹ ਨੂੰ ਫੂਕਾ ਮਾਰ ਬੁਝਾਉਂਦੇ ਨੇ

ਉਹ ਨੂੰ ਫੂਕਾ ਮਾਰ ਬੁਝਾਉਂਦੇ ਨੇ

 

ਆਸ਼ਕਾ ਦੇ ਸੀਨੇ ਵਿੱਚ ਜਿਹੜਾ ਦਰਦ ਨੀ

ਜਾਣੇ ਉਹੀ ਆਸ਼ਕ ਜਾ ਫਿਰ ਜਾਣੇ ਰੱਬ ਨੀ

ਆਸ਼ਕਾ ਦੇ ਸੀਨੇ ਵਿੱਚ ਜਿਹੜਾ ਦਰਦ ਨੀ

ਜਾਣੇ ਉਹੀ ਆਸ਼ਕ ਜਾ ਫਿਰ ਜਾਣੇ ਰੱਬ ਨੀ

 

ਆਸ਼ਕਾ ਦੇ ਸੀਨੇ ਵਿੱਚ ਜਿਹੜਾ ਦਰਦ ਨੀ

ਜਾਣੇ ਉਹੀ ਆਸ਼ਕ ਜਾ ਫਿਰ ਜਾਣੇ ਰੱਬ ਨੀ

ਆਸ਼ਕਾ ਦੇ ਸੀਨੇ ਵਿੱਚ ਜਿਹੜਾ ਦਰਦ ਨੀ

ਜਾਣੇ ਉਹੀ ਆਸ਼ਕ ਜਾ ਫਿਰ ਜਾਣੇ ਰੱਬ ਨੀ

Leave a Reply