Ardab Mutiyaran (ਅੜਬ ਮੁਟਿਆਰਾਂ)

Jannat Lyrics from Sufna is a Latest Punjabi song sung by B Praak featuring Ammy Virk, Tania and music of new song is also given by B Praak while lyrics penned by Jaani and video is directed by Jagdeep Sidhu.

Jannat (Sufna) - B Praak Lyrics

Song : jannat

Singer : b praak

Movie : sufna

Music : b praak

lyrics : janni

ਤੇਰਾ ਹੱਸਣਾ ਵੀ jannat ਏ

ਤੇਰਾ ਤਾਵੀਜ਼ jannat ਏ

ਤੇਰਾ ਹੱਸਣਾ ਵੀ jannat ਏ

ਤੇਰਾ ਤਾਵੀਜ਼ jannat ਏ

ਹੋ jannat ਏ ਤੇਰਾ ਮੁਖੜਾ

ਤੇਰੀ ਹਰ ਚੀਜ਼ jannat ਏ

ਹੋ jannat ਏ ਤੇਰਾ ਮੁਖੜਾ

ਤੇਰੀ ਹਰ ਚੀਜ਼ jannat ਏ

 

ਹੋ ਤੇਰੇ ਪੈਰ ਵੀ jannat ਏ

ਹੋ ਤੇਰੇ ਸ਼ਹਿਰ ਵੀ jannat ਏ

ਹੋ ਅਸੀਂ ਪੀ ਜਾਣੇ ਇੱਕੋ ਸਾਹ

ਹੋ ਤੇਰੇ ਜ਼ਹਿਰ ਵੀ jannat ਏ

Jannat ਏ ਤੇਰੀ ਗੱਲੀਆਂ

ਤੇਰੀ ਦਹਲੀਜ਼ jannat ਏ

ਹੋ jannat ਏ ਤੇਰਾ ਹੱਸਣਾ

ਤੇਰੀ ਹਰ ਚੀਜ਼ jannat ਏ

 

ਹੁਣ ਤੇਰੇ ਬਿੰਨ ਨਾ ਮੁਮਕਿਨ

ਕਰਨਾ ਗੁਜ਼ਾਰਾ ਹੋ ਗਿਆ

ਅੱਲਾ ਦੀ ਕਸਮ, ਅੱਲਾ ਦੀ ਕਸਮ

ਤੂੰ ਮੈਨੂੰ ਇੰਨਾਂ ਪਿਆਰਾ ਹੋ ਗਿਆ

 

ਹੁਣ ਤੇਰੇ ਬਿੰਨ ਨਾ ਮੁਮਕਿਨ

ਕਰਨਾ ਗੁਜ਼ਾਰਾ ਹੋ ਗਿਆ

ਅੱਲਾ ਦੀ ਕਸਮ, ਅੱਲਾ ਦੀ ਕਸਮ

ਤੂੰ ਮੈਨੂੰ ਇੰਨਾਂ ਪਿਆਰਾ ਹੋ ਗਿਆ

 

ਤੇਰਾ ਲੜਨਾ ਵੀ jannat ਏ

ਤੇਰੀ ਤਮੀਜ਼ jannat ਏ

ਹੋ jannat ਏ ਤੇਰਾ ਹੱਸਣਾ

ਤੇਰੀ ਹਰ ਚੀਜ਼ jannat ਏ

ਹੋ jannat ਏ ਤੇਰਾ ਹੱਸਣਾ

ਤੇਰੀ ਹਰ ਚੀਜ਼ jannat ਏ

 

ਹੋ ਸੜਿਆਂ ਨਹੀਂ, ਹਾ ਮਰਿਆਂ ਨਹੀਂ

ਦੁੱਪਟਾ ਤੇਰਾ ਜਿੰਨੂੰ ਛੋਹ ਗਿਆ

ਤੂੰ ਚੁੰਮੀਆਂ ਸੀ ਜੋ, ਪਰਿਦਾ ਕਦੇ ਉਹ

ਮੈਂ ਸੁਣੀਆਂ ਅਮਰ ਹੋ ਗਿਆ

 

ਹਾ ਸੜਿਆਂ ਨਹੀਂ, ਹਾ ਮਰਿਆਂ ਨਹੀਂ

ਦੁੱਪਟਾ ਤੇਰਾ ਜਿੰਨੂੰ ਛੋਹ ਗਿਆ

ਤੂੰ ਚੁੰਮੀਆਂ ਸੀ ਜੋ, ਪਰਿਦਾ ਕਦੇ ਉਹ

ਮੈਂ ਸੁਣੀਆਂ ਅਮਰ ਹੋ ਗਿਆ

 

ਤੇਰੀ ਚਾਂਜਰ ਵੀ jannat ਏ

ਤੇਰੀ ਕਮੀਜ਼ jannat ਏ

ਹੋ jannat ਏ ਤੇਰਾ ਹੱਸਣਾ

ਤੇਰੀ ਹਰ ਚੀਜ਼ jannat ਏ

ਹੋ jannat ਏ ਤੇਰਾ ਹੱਸਣਾ

ਤੇਰੀ ਹਰ ਚੀਜ਼ jannat ਏ

Leave a Reply