Iko Ik Chaa (ਇਕੋ ਇਕ ਚਾਹ) - Arsh Maini

Iko Ik Chaa is Latest Punjabi song sung by Arsh Maini and its Lyrics written by Aarish while music of new song is given by Sycostyle.

Iko Ik Chaa Lyrics – Arsh Maini

Song : Iko ik chaa

Singer : arsh maini

Music : Syco style

lyrics : aarish 

ਤੇਰੇ ਨਾਲ ਲਾਈ ਯਾਰਾ ਤੇਰੇ ਨਾ ਨਿਭਾਉਣੀ ਆ

ਜ਼ਿੰਦਗੀ ਇਹ ਸਾਰੀ ਜੱਟਾ ਤੇਰੇ ਨਾ ਬਿਤਾਉਣੀ ਆ

 

ਤੇਰੇ ਨਾਲ ਲਾਈ ਯਾਰਾ ਤੇਰੇ ਨਾ ਨਿਭਾਉਣੀ ਆ

ਜ਼ਿੰਦਗੀ ਇਹ ਸਾਰੀ ਜੱਟਾ ਤੇਰੇ ਨਾ ਬਿਤਾਉਣੀ ਆ

ਤੂੰ ਹੋਜੇ ਨਾ ਬੇਗਾਨਾ ਦਿਲ ਡਰਦਾ ਆ ਮੇਰਾ

ਆਉਂਦੇ ਭੈੜੇ ਭੈੜੇ ਚੰਦਰੇ  ਖਿਆਲ ਵੇ

 

ਹੋ ਇੱਕੋ ਇੱਕ ਚਾਹ ਜੱਟਾ ਤੇਰੇ ਨਾ ਵਿਆਹ

ਜੱਟਾ ਹੋਜੇ ਮੇਰਾ ਚੜਦੇ ਸਿਆਲ ਵੇ

ਹੋ ਇੱਕੋ ਇੱਕ ਚਾਹ ਜੱਟਾ ਤੇਰੇ ਨਾ ਵਿਆਹ

ਜੱਟਾ ਹੋਜੇ ਮੇਰਾ ਚੜਦੇ ਸਿਆਲ ਵੇ

 

ਮੈਂ ਗੱਲਾ ਤਾਰੀਆਂ ਨਾ ਕਰਾ ਤੇਰੇ ਬਾਰੇ ਸਾਰੀ ਰਾਤ ਵੇ

ਸੁੱਪਨੇ ਚ ਆਉਂਦੀ ਮੈਨੂੰ ਦਿੱਸਦੀ ਬਰਾਤ ਵੇ

 

ਹੋ ਤੇਰੀਆਂ ਸਾਹਾਂ ਦੇ ਵਿੱਚ ਸਾਹ ਲੈਣੇ ਜੱਟੀ ਨੇ

ਉਮਰਾਂ ਲਈ ਚਾਹੀਦਾ ਏ ਮੈਨੂੰ ਤੇਰਾ ਸਾਥ ਵੇ

ਹੱਥ ਜੋੜ ਕਰਾ ਸ਼ੁਕਰਾਨਾ ਰੱਬ ਦਾ ਵੇ

ਜਿੰਨੇ ਜੋੜੀਆਂ ਸੰਯੋਗ ਤੇਰੇ ਨਾਲ ਵੇ

 

ਹੋ ਇੱਕੋ ਇੱਕ ਚਾਹ ਜੱਟਾ ਤੇਰੇ ਨਾ ਵਿਆਹ

ਜੱਟਾ ਹੋਜੇ ਮੇਰਾ ਚੜਦੇ ਸਿਆਲ ਵੇ

ਹੋ ਇੱਕੋ ਇੱਕ ਚਾਹ ਜੱਟਾ ਤੇਰੇ ਨਾ ਵਿਆਹ

ਜੱਟਾ ਹੋਜੇ ਮੇਰਾ ਚੜਦੇ ਸਿਆਲ ਵੇ

 

ਹੋ ਪੂਰੀਆਂ ਤੂੰ ਕਰਦੇ ਵੇ ਰੀਝਾਂ ਸਭ ਮੇਰੀਆਂ

ਕਾਤੋ ਜੱਟਾ ਕਾਤੋ ਜੱਟਾ ਲਾਈ ਜਾਵੇ ਦੇਰੀਆਂ

 

Pre-wedding ਦਾ Shoot ਵੇ ਮੈਂ ਸੋਚੀ ਬੈਠੀ ਮਨ ਚ

ਹੋਣਗੀਆਂ ਬਾਹਾ ਮੇਰੀਆਂ ਚ ਬਾਹਾ ਤੇਰੀਆਂ

ਆਖਰੀ ਏ wish ਵੇ ਤੂੰ ਸੁਣ ਲੈ Arsh 

ਮੈਨੂੰ ਬੱਲੂਆਣੇ ਲੈ ਜਾ ਚਾਵਾ ਨਾਲ ਵੇ

 

ਹੋ ਇੱਕੋ ਇੱਕ ਚਾਹ ਜੱਟਾ ਤੇਰੇ ਨਾ ਵਿਆਹ

ਜੱਟਾ ਹੋਜੇ ਮੇਰਾ ਚੜਦੇ ਸਿਆਲ ਵੇ

ਹੋ ਇੱਕੋ ਇੱਕ ਚਾਹ ਜੱਟਾ ਤੇਰੇ ਨਾ ਵਿਆਹ

ਜੱਟਾ ਹੋਜੇ ਮੇਰਾ ਚੜਦੇ ਸਿਆਲ ਵੇ

Leave a Reply