Ikko Mikke (ਇਕੋ ਮਿੱਕੇ) – Satinder Sartaaj

Ikko Mikke Lyrics by Satinder Sartaaj is Latest Punjabi Title Track song of movie “Ikko Mikke” sung and written by Satinder Sartaaj featuring Aditi Sharma and music of new song is given by Beat Minister

Ikko Mikke Lyrics – Satinder Sartaaj

Song : Ikko Mikke

Singer : Satinder Sartaaj 

Music : Beat Minister 

lyrics : Satinder Sartaaj

ਓ ਸਰਤਾਜ ਕਿੱਸਾ ਜੋੜ ਦੇ ਪ੍ਰੀਤ ਦਾ

ਰੂਹ ਦੀ ਰੀਤ ਦਾ ਦਿਲਾ ਦੇ ਮਾਹੀ ਮੀਤ ਦਾ

ਪੈਗੀ ਅੱਥਰੇ ਖਿਆਲਾ ਨਾਲ ਦੋਸਤੀ

ਤੇ ਗਵਾਚਿਆ ਜਿਹੀਆਂ ਦਾ ਸਮਾਂ ਬੀਤ ਦਾ

ਸਾਨੂੰ ਸਿਰਾ ਨਹੀਂ ਥਿਉਦਾ ਸੁੱਚੇ ਗੀਤ ਦਾ

ਚਾਅ ਤਾ ਵੱਡੇ ਚਾਅ ਤਾ ਵੱਡੇ

ਚਾਅ ਤਾ ਵੱਡੇ ਅਤੇ ਵਾਕ ਨਿੱਕੇ ਨਿੱਕੇ

ਦੱਸੋਂ ਜੀ ਹੁਣ ਕੀ ਲਿਖਿਏ

ਹਾਏ

 

ਹੋਏ ਮੈਂ ਤੇ ਸਜਨ ਇਕੋ ਮਿਕੇ

ਦੱਸੋਂ ਜੀ ਹੁਣ ਕੀ ਲਿਖਿਏ

ਸਭ ਮਿੱਟ ਗਏ ਨੇ ਅੱਟਕ ਅੜੀਕੇ

ਦੱਸੋਂ ਜੀ ਹੁਣ ਕੀ ਲਿਖਿਏ    

ਹਾਏ

ਹੋਏ ਮੈਂ ਤੇ ਸਜਨ ਇਕੋ ਮਿਕੇ

ਦੱਸੋਂ ਜੀ ਹੁਣ ਕੀ ਲਿਖਿਏ

 

ਇਹ ਅਵੱਲੀਆਂ ਨੇ ਸਾਂਝਾ ਤੇ ਸਕੀਰੀਆ

ਪਾਈਆ ਗਲੇ ਚ ਗੁਲਾਬੀ ਨੇ ਜ਼ੰਜ਼ੀਰੀਆਂ

ਸਾਡੇ ਨੈਨਾ ਵਿੱਚ ਆਸ਼ਕੀ ਦੀ ਤਾਲ ਹੈ

ਤਾਇਂਓ ਨੱਚਣੇ ਨੂੰ ਕਹਿੰਦੀਆਂ ਫਕੀਰੀਆ

 

ਇਹ ਅਵੱਲੀਆਂ ਨੇ ਸਾਂਝਾ ਤੇ ਸਕੀਰੀਆ

ਪਾਈਆ ਗਲੇ ਚ ਗੁਲਾਬੀ ਨੇ ਜ਼ੰਜ਼ੀਰੀਆਂ

ਸਾਡੇ ਨੈਨਾ ਵਿੱਚ ਆਸ਼ਕੀ ਦੀ ਤਾਲ ਹੈ

ਤਾਇਂਓ ਨੱਚਣੇ ਨੂੰ ਕਹਿੰਦੀਆਂ ਫਕੀਰੀਆ

ਅੱਜ ਪੱਲੇ ਪਈਆ ਅਸਲੀ ਅਮੀਰੀਆਂ

ਸਾਡੀ ਜੇਬ ਚ ਮਹੱਬਤਾਂ ਦੇ ਸਿੱਕੇ

ਦੱਸੋਂ ਜੀ ਹੁਣ ਕੀ ਲਿਖਿਏ

ਹਾਏ

 

ਹੋਏ ਮੈਂ ਤੇ ਸਜਨ ਇਕੋ ਮਿਕੇ

ਦੱਸੋਂ ਜੀ ਹੁਣ ਕੀ ਲਿਖਿਏ

 

ਸਾਨੂੰ ਅੱਜ ਕਲ ਸ਼ੀਸਾ ਬੜਾ ਛੇੜਦਾ

ਨਾਲੇ ਛੇਤੀ ਗੱਲ ਬਾਤ ਨਹੀਂ ਨਬੇੜਦਾ

ਕਰੇ ਨੈਨ ਜਿਹੇ ਮਿਲਾ ਕੇ ਗੁਸਤਾਖੀਆਂ

ਸਾਡੇ ਖਿਆਲਾ ਵਾਲੀ ਬੁਨਤੀ ਉਦੇੜਦਾ

 

ਸਾਨੂੰ ਅੱਜ ਕਲ ਸ਼ੀਸਾ ਬੜਾ ਛੇੜਦਾ

ਨਾਲੇ ਛੇਤੀ ਗੱਲ ਬਾਤ ਨਹੀਂ ਨਬੇੜਦਾ

ਕਰੇ ਨੈਨ ਜਿਹੇ ਮਿਲਾ ਕੇ ਗੁਸਤਾਖਿਆਂ

ਸਾਡੇ ਖਿਆਲਾ ਵਾਲੀ ਬੁਨਤੀ ਉਦੇੜਦਾ

ਇਹ ਤਾ ਖੁਆਇਸ਼ਾ ਦੇ ਬੂਹੇ ਵੀ ਨਹੀਂ ਪੇੜਦਾ

ਮੈਂ ਤਾ ਸ਼ੀਸੇ ਨੂੰ ਵੀ

ਮੈਂ ਤਾ ਸ਼ੀਸੇ ਨੂੰ ਵੀ

ਮੈਂ ਤਾ ਸ਼ੀਸੇ ਨੂੰ ਵੀ ਟੰਗ ਦਿੱਤਾ ਛਿੱਕੇ

ਦੱਸੋਂ ਜੀ ਹੁਣ ਕੀ ਲਿਖਿਏ

ਹਾਏ

 

ਹੋਏ ਮੈਂ ਤੇ ਸਜਨ ਇਕੋ ਮਿਕੇ

ਦੱਸੋਂ ਜੀ ਹੁਣ ਕੀ ਲਿਖਿਏ

ਆ ਸਭ ਮਿੱਟ ਗਏ ਨੇ ਅੱਟਕ ਅੜੀਕੇ

ਦੱਸੋਂ ਜੀ ਹੁਣ ਕੀ ਲਿਖਿਏ    

ਹਾਏ

ਹੋਏ ਮੈਂ ਤੇ ਸਜਨ ਇਕੋ ਮਿਕੇ

ਦੱਸੋਂ ਜੀ ਹੁਣ ਕੀ ਲਿਖਿਏ

 

ਹਵਾ ਚਾਸ਼ਨੀ ਮਿਲਾ ਕੇ ਦਿੰਦੀ ਚਿੱਠੀਆਂ

ਬੜੇ ਔਖੇ ਹੋ ਕੇ ਚਾਵਾ ਨੇ ਨਜਿਠੀਆਂ

ਸੱਚੀ ਮਹਿਰਮਾ ਦੇ ਨਾਲ ਲਇਆ ਸਾਹਾ ਵੀ

ਗੁੜ ਸ਼ਹਿਦ ਗੁਲਕੰਧ ਨਾਲੋਂ ਮਿੱਠੀਆਂ

 

ਹਵਾ ਚਾਸ਼ਨੀ ਮਿਲਾ ਕੇ ਦਿੰਦੀ ਚਿੱਠੀਆਂ

ਬੜੇ ਔਖੇ ਹੋ ਕੇ ਚਾਵਾ ਨੇ ਨਜਿਠੀਆਂ

ਸੱਚੀ ਮਹਿਰਮਾ ਦੇ ਨਾਲ ਲਇਆ ਸਾਹਾ ਵੀ

ਗੁੜ ਸ਼ਹਿਦ ਗੁਲਕੰਧ ਨਾਲੋਂ ਮਿੱਠੀਆਂ

ਪਹਿਲੇ ਕਦੇ ਨਹੀਂ ਸੀ ਇਹੋ ਚੀਜ਼ਾਂ ਡਿੱਠਿਆ

 

ਇਸ ਪਿਆਰ ਦੇ ਇਸ ਪਿਆਰ ਦੇ

ਇਸ ਪਿਆਰ ਦੇ ਅੱਗੇ ਤਾ ਸਭ ਫਿਕੇ

ਦੱਸੋਂ ਜੀ ਹੁਣ ਕੀ ਲਿਖਿਏ

ਹਾਏ

ਹੋਏ ਮੈਂ ਤੇ ਸਜਨ ਇਕੋ ਮਿਕੇ

ਦੱਸੋਂ ਜੀ ਹੁਣ ਕੀ ਲਿਖਿਏ

ਆ ਸਭ ਮਿੱਟ ਗਏ ਨੇ ਅੱਟਕ ਅੜੀਕੇ

ਦੱਸੋਂ ਜੀ ਹੁਣ ਕੀ ਲਿਖਿਏ    

ਹੋਏ ਮੈਂ ਤੇ ਸਜਨ ਇਕੋ ਮਿਕੇ

ਦੱਸੋਂ ਜੀ ਹੁਣ ਕੀ ਲਿਖਿਏ

 

ਵੈਸੇ ਇੱਕ ਗੱਲ ਸੁਣੀ ਮੇਰੇ ਹਾਣੀਆ

ਅਸੀਂ ਕਹੀਆ ਵੀ ਤੇ ਕਹੀਆ ਨਹੀਂਓ ਜਾਣੀਆ

ਚੱਲ ਰੂਹਾਂ ਚ ਲੁਕਾਇਏ ਇਦੀ ਮਹਿਕ ਨੂੰ

ਲੁੱਕ ਵੇਖਦੀਆਂ ਪਰੀਆਂ ਤੇ ਰਾਣੀਆਂ

 

ਵੈਸੇ ਇੱਕ ਗੱਲ ਸੁਣੀ ਮੇਰੇ ਹਾਣੀਆ

ਅਸੀਂ ਕਹੀਆ ਵੀ ਤੇ ਕਹੀਆ ਨਹੀਂਓ ਜਾਣੀਆ

ਚੱਲ ਰੂਹਾਂ ਚ ਲੁਕਾਇਏ ਇਦੀ ਮਹਿਕ ਨੂੰ

ਲੁੱਕ ਵੇਖਦੀਆਂ ਪਰੀਆਂ ਤੇ ਰਾਣੀਆਂ

ਅਸੀਂ ਆਪੇ ਨੂੰ ਨਹੀਂ ਨਜ਼ਰਾਂ ਲਵਾਨੀਆਂ

 

ਤਾਹੀ ਲਾਏ ਤਾਹੀ ਲਾਏ

ਤਾਹੀ ਲਾਏ ਕਾਲੇ ਕਜਲੇ ਦੇ ਟਿੱਕੇ

ਦੱਸੋਂ ਜੀ ਹੁਣ ਕੀ ਲਿਖਿਏ

ਹਾਏ

ਹੋਏ ਮੈਂ ਤੇ ਸਜਨ ਇਕੋ ਮਿਕੇ

ਦੱਸੋਂ ਜੀ ਹੁਣ ਕੀ ਲਿਖਿਏ

ਹੋਏ ਮੈਂ ਤੇ ਸਜਨ ਇਕੋ ਮਿਕੇ

ਦੱਸੋਂ ਜੀ ਹੁਣ ਕੀ ਲਿਖਿਏ

ਤੇ ਸਾਰੇ ਮਿੱਟ ਗਏ ਨੇ ਅੱਟਕ ਅੜੀਕੇ

ਦੱਸੋਂ ਜੀ ਹੁਣ ਕੀ ਲਿਖਿਏ

ਤੇ ਸਾਰੇ ਮਿੱਟ ਗਏ ਨੇ ਅੱਟਕ ਅੜੀਕੇ

ਦੱਸੋਂ ਜੀ ਹੁਣ ਕੀ ਲਿਖਿਏ

ਸਭ ਮਿੱਟ ਗਏ ਨੇ ਅੱਟਕ ਅੜੀਕੇ

ਦੱਸੋਂ ਜੀ ਹੁਣ ਕੀ ਲਿੱਖਿਏ    

ਹੋਏ ਮੈਂ ਤੇ ਸਜਨ ਇਕੋ ਮਿਕੇ

ਦੱਸੋਂ ਜੀ ਹੁਣ ਕੀ ਲਿਖਿਏ

ਦੱਸੋਂ ਜੀ ਹੁਣ ਕੀ ਲਿਖਿਏ

ਦੱਸੋਂ ਜੀ ਹੁਣ ਕੀ ਲਿਖਿਏ

Leave a Reply