Galib Song Lyrics - B Praak

Galib Lyrics is a Latest Punjabi song sung by B Praak written by Janni and music of new song is given by Humble Music.

Galib Song Lyrics – Ik Sandhu Hunda Si | by B Praak

Song : galib

Singer : b praak

Movie : Ik Sandhu Hunda Si 

Music : Humble Music

lyrics : janni

ਮੇਰੇ ਸ਼ਹਿਰ ਦੀ ਸਭ ਤੋਂ ਚੰਗੀ ਖੁਸ਼ਬੂ

ਤੇਰੇ ਕੋਲੋਂ ਸੰਗ ਗਈ        

ਨੀ ਤੂੰ ਮੁਰਦੇ ਜ਼ਿੰਦਾ ਕਰਦੇ ਗੀ

ਜੇ ਕਬਰਾ ਕੋਲੋ ਲੰਘ ਗਈ

 

ਕਿਆ ਜਜ਼ਬਾਤਾ ਨੂੰ ਬਿਆਨ ਕਰੇ

ਮੈਂ ਵਾਰੇ ਜਾਵਾ ਗਾਲਿਬ ਤੋਂ

 

ਕਿਆ ਜਜ਼ਬਾਤਾ ਨੂੰ ਬਿਆਨ ਕਰੇ

ਮੈਂ ਵਾਰੇ ਜਾਵਾ ਗਾਲਿਬ ਤੋਂ

ਮੇਰਾ ਜੀ ਕਰਦਾ ਮੈਂ ਤੇਰੇ ਲਈ

1 ਸ਼ਿਅਰ ਲਿਖਾਵਾ ਗਾਲਿਬ ਤੋਂ

ਮੇਰਾ ਜੀ ਕਰਦਾ ਤੇਰੇ ਲਈ

1 ਸ਼ਿਅਰ ਲਿਖਾਵਾ ਗਾਲਿਬ ਤੋਂ

ਕਿਆ ਜਜ਼ਬਾਤਾ ਨੂੰ ਬਿਆਨ ਕਰੇ

ਮੈਂ ਵਾਰੇ

 

ਤੇਰੇ ਹੁਸਣ ਦੀ ਚਰਚਾ ਹੋਣੀ

ਸਿਰ ਤੋਂ ਪੈਰਾਂ ਦੇ ਤੱਕ ਨੀ

ਕਿ ਕਿ ਤੇਰੇ ਵਿਚ ਖਾਸ ਤੈਨੂੰ

ਦੱਸਣਾ ਮੈਂ

 

ਤੇਰੇ ਹੁਸਣ ਦੀ ਚਰਚਾ ਹੋਣੀ

ਸਿਰ ਤੋਂ ਪੈਰਾਂ ਦੇ ਤੱਕ ਨੀ

ਕਿ ਤੇਰੇ ਵਿਚ ਖਾਸ ਤੈਨੂੰ

ਦੱਸਣਾ ਮੈਂ

 

ਇਹ ਸਭ ਕੁਝ ਦੱਸਦੇ ਦੱਸਦੇ

ਮੈਂ ਕਿੰਨਾ ਸ਼ਰਮਾਵਾ ਗਾਲਿਬ ਤੋਂ

ਮੇਰਾ ਜੀ ਕਰਦਾ ਮੈਂ ਤੇਰੇ ਲਈ

1 ਸ਼ਿਅਰ ਲਿਖਾਵਾ ਗਾਲਿਬ ਤੋਂ

ਕਿਆ ਜਜ਼ਬਾਤਾ ਨੂੰ ਬਿਆਨ ਕਰੇ

ਮੈਂ ਵਾਰੇ

 

ਅੰਨੇ ਅੱਖਾਂ ਖੋਲਣ ਲੱਗ ਗਏ

ਥਾਂ ਥਾਂ ਤੈਨੂੰ ਤੋਲਣ ਲੱਗ ਗਏ

ਨੀ ਵੇਖ ਕੇ ਤੈਨੂੰ ਹੱਸਦੀ ਨੂੰ         

ਮੇਰੇ ਸ਼ਹਿਰ ਦੇ ਗੁੰਗੇ ਬੋਲਣ ਲੱਗ ਗਏ

 

ਹਾਲੇ ਤਾ ਲੀਕਾ ਮਾਰੇ ਬਸ ਉਹ ਕੋਰੇ ਕਾਗਜ਼ ਤੇ

ਨੀ ਤੇਰੇ ਇਸ Janni ਨੂੰ ਲਿੱਖਣਾ ਨਹੀਂ ਆਉਂਦਾ

 

ਹਾਲੇ ਤਾ ਲੀਕਾ ਮਾਰੇ ਬਸ ਉਹ ਕੋਰੇ ਕਾਗਜ਼ ਤੇ

ਤੇਰੇ ਇਸ Janni ਨੂੰ ਲਿੱਖਣਾ ਨਹੀਂ ਆਉਂਦਾ

ਤਾਹੀ ਮੇਰੇ ਦਿਲ ਦਿਆਂ ਗੱਲਾਂ

ਤੈਨੂੰ ਮੈਂ ਸਮਝਾਵਾ ਗਾਲਿਬ ਤੋਂ

 

ਮੇਰਾ ਜੀ ਕਰਦਾ ਮੈਂ ਤੇਰੇ ਲਈ

1 ਸ਼ਿਅਰ ਲਿਖਾਵਾ ਗਾਲਿਬ ਤੋਂ

ਮੇਰਾ ਜੀ ਕਰਦਾ ਤੇਰੇ ਲਈ

1 ਸ਼ਿਅਰ ਲਿਖਾਵਾ ਗਾਲਿਬ ਤੋਂ

ਕਿਆ ਜਜ਼ਬਾਤਾ ਨੂੰ ਬਿਆਨ ਕਰੇ

ਮੈਂ ਵਾਰੇ

Leave a Reply