Dil Vich Thaan (ਦਿਲ ਵਿੱਚ ਥਾਂ) – Prabh Gill

Dil Vich Thaan Lyrics is a Latest Punjabi Valentine Day Special Song sung by Prabh Gill and its lyrics written by Maninder Kailey while music of new song is given by Silver Coin.

Dil Vich Thaan Lyrics – Prabh Gill

Song : Dil Vich Thaan

Singer : Prabh Gill 

Music : Silver Coin 

lyrics : Maninder Kailey

ਦੁਨੀਆਂ ਦੀ ਹਰ ਚੀਜ਼ ਤੋਂ ਸੋਹਣੀ

ਤੇਰੀ ਇਹ ਮੁਸਕਾਨ

ਮੇਰੀ ਜਾਨ ਤੋਂ ਵੱਧ ਕੇ ਮੈਨੂੰ

ਪਿਆਰੀ ਤੇਰੀ ਜਾਨ

                                                

ਤੇਰੇ ਦੁੱਖਾਂ ਨੂੰ ਹੱਸ ਕੇ ਦੇਦੇ

ਪਤਾ ਮੇਰੇ ਘਰ ਦਾ

ਤੇਰੇ ਬਿਨਾਂ ਮੈਂ ਕੀ ਕਰਾ ਗਾ

ਸੋਚ ਕੇ ਦਿਲ ਡਰਦਾ

 

ਜੋ ਦਿਲ ਵਿੱਚ ਥਾਂ ਏ ਤੇਰੀ

ਕੋਈ ਹੋਰ ਨਹੀਂ ਲੈ ਸਕਦਾ

ਮੇਰੇ ਬਿੰਨ ਵੀ ਤੇਰੇ ਨਾ

ਕੋਈ ਹੋਰ ਨਹੀਂ ਰਹਿ ਸਕਦਾ

(ਕੋਈ ਹੋਰ ਨਹੀਂ ਰਹਿ ਸਕਦਾ)

 

ਤੂੰ ਹੁਣ ਮੇਰੀ ਆਦਤ ਬਣ ਗਈ

ਛੱਡ ਮੈਂ ਨਹੀਂ ਸਕਦਾ

ਦਿਲ ਨਿਕਲ ਜਏ ਪਰ ਦਿਲ ਵਿੱਚੋਂ

ਕੱਢ ਮੈਂ ਨਹੀਂ ਸਕਦਾ

 

ਸਾਹਾਂ ਦੇ ਨਾਲ ਯਾਦ ਆਏਗੀ

­­ਤੈਨੂੰ ਮੇਰੀ ਵਫਾ

ਤੇਰੇ ਬਿਨਾਂ ਇਹ ਖਾਲੀ ਮੇਰੀ

ਜ਼ਿੰਦਗੀ ਦਾ ਸਫਾ

 

ਜੋ ਦਿਲ ਵਿੱਚ ਥਾਂ ਏ ਤੇਰੀ

ਕੋਈ ਹੋਰ ਨਹੀਂ ਲੈ ਸਕਦਾ

ਮੇਰੇ ਬਿੰਨ ਵੀ ਤੇਰੇ ਨਾ

ਕੋਈ ਹੋਰ ਨਹੀਂ ਰਹਿ ਸਕਦਾ

 

ਯਾਦ ਤੇਰੀ ਵਿੱਚ ਨਿੰਦ ਨਾ ਆਈ

ਰਾਤ ਗਿਣੇ ਮੈਂ ਤਾਰੇ

ਮੇਰੀ ਨਾਲ ਸੀ ਜਾਗੇ ਜਿਹੜੇ

ਜਿਉਂਦੇ ਰਹਿਣ ਵਿਚਾਰੇ

 

ਰਾਤ ਗਵਾ ਦੀ ਮੁੱਕ ਗਈ ਏ ਪਰ

ਗਮ ਕਦੋਂ ਮੁਕਣਾ

ਕੈਲੇ ਦਾ ਜੋ ਬਚਿਆ ਬਾਕੀ

ਦਮ ਕਦੋ ਮੁਕਣਾ

 

ਜੋ ਦਿਲ ਵਿੱਚ ਥਾਂ ਏ ਤੇਰੀ

ਕੋਈ ਹੋਰ ਨਹੀਂ ਲੈ ਸਕਦਾ

ਮੇਰੇ ਬਿੰਨ ਵੀ ਤੇਰੇ ਨਾ

ਕੋਈ ਹੋਰ ਨਹੀਂ ਰਹਿ ਸਕਦਾ

ਕੋਈ ਹੋਰ ਨਹੀਂ ਰਹਿ ਸਕਦਾ

Leave a Reply