Akke Jatt (Jagga Jagravan Joga) (ਅੱਕੇ ਜੱਟ ਨੇ) - Himmat Sandhu

Akke Jatt Lyrics in ਪੰਜਾਬੀ is a Latest Punjabi song sung by Himmat Sandhu and written by Gill Raunta. Its music is given by Laddi Gill.

Akke Jatt (Jagga Jagravan Joga) - Himmat Sandhu

Song : Akke jatt

Singer : haimmat sandhu

Movie :jagga jagravan joga 

Music : laddi gill

lyrics : Gill Raunta

ਹੋ ਸੀਗਾ ਸਿਰ ਜਿਹੜਿਆਂ ਦੇ ਵੈਲਪੁਣਾ ਚੜਿਆ

ਕੱਲਾ ਕੱਲਾ ਜਾਉਂਗਾ ਬਜ਼ਾਰ ਵਿੱਚ ਘੜਿਆ

 

ਹੋ ਸੀਗਾ ਸਿਰ ਜਿਹੜਿਆਂ ਦੇ ਵੈਲਪੁਣਾ ਚੜਿਆ

ਕੱਲਾ ਕੱਲਾ ਜਾਉਂਗਾ ਬਜ਼ਾਰ ਵਿੱਚ ਘੜਿਆ

ਜੇ ਕਿਸੇ ਹੋਰ ਦੇ ਵੀ ਚਿੱਤ ਚ ਭੁਲੇਖਾ ਏ

ਕਿਸੇ ਹੋਰ ਦੇ ਵੀ ਚਿੱਤ ਚ ਭੁਲੇਖਾ ਏ

ਜਦੋਂ ਮਰਜ਼ੀ ਕੋਈ ਸਿੱਧੇ ਮੱਥੇ ਟੱਕਰੇ

 

ਹੋ ਅੱਕੇ Jatt ਨੇ ਟਮਬੇ ਨੂੰ ਹੱਥ ਪਾ ਲਿਆ

ਅੱਜ ਵੈਲੀਆਂ ਦੇ ਅੱਡੇ ਤੇ ਬਲਾਉ ਬੱਕਰੇ

ਅੱਕੇ Jatt ਨੇ ਟਮਬੇ ਨੂੰ ਹੱਥ ਪਾ ਲਿਆ

ਅੱਜ ਵੈਲੀਆਂ ਦੇ ਅੱਡੇ ਤੇ ਬਲਾਉ ਬੱਕਰੇ

 

ਹੋ Gill Raunta ਜਿਉਣ ਦੇ ਅਸੂਲ ਸਾਡੇ ਕੱਬੇ ਆ

ਓ ਬਕਸ਼ੇ ਨਹੀਂ ਜਿੰਨਾ ਜਿੰਨਾ ਹੱਕ ਸਾਡੇ ਦੱਬੇ ਆ

 

ਹੋ Gill Raunta ਜਿਉਣ ਦੇ ਅਸੂਲ ਸਾਡੇ ਕੱਬੇ ਆ

ਬਕਸ਼ੇ ਨਹੀਂ ਜਿੰਨਾ ਜਿੰਨਾ ਹੱਕ ਸਾਡੇ ਦੱਬੇ ਆ

ਹੱਥ ਜੋੜੇ ਨਹੀਂ ਲਗਾਉੜ ਮੂਰੇ ਅੱਜ ਤਾਈ

ਜੋੜੇ ਨਹੀਂ ਲਗਾਉੜ ਮੂਰੇ ਅੱਜ ਤਾਈ

ਮੁੱਢ ਤੋਂ ਸੁਭਾਅ ਦੇ ਅਸੀਂ ਅੱਥਰੇ

 

ਹੋ ਅੱਕੇ Jatt ਨੇ ਟਮਬੇ ਨੂੰ ਹੱਥ ਪਾ ਲਿਆ

ਅੱਜ ਵੈਲੀਆਂ ਦੇ ਅੱਡੇ ਤੇ ਬਲਾਉ ਬੱਕਰੇ

ਅੱਕੇ Jatt ਨੇ ਟਮਬੇ ਨੂੰ ਹੱਥ ਪਾ ਲਿਆ

ਅੱਜ ਵੈਰੀਆਂ ਦੇ ਦਰਾ ਚ ਬਲਾਉ ਬੱਕਰੇ

 

ਹੋ ਗੁੰਜ Centre ਸੁਣੁਗੀ ਜੜੇ ਮਿੱਤਰਾਂ ਦੇ ਕੋਕੇ ਦੀ

ਹੋ Full ਚਰਚਾ ਹੋਣੀ ਆ ਫੈਰੀ ਘਿਰ ਘਿਰ ਠੋਕੇ ਦੀ

 

ਹੋ ਗੁੰਜ Centre ਸੁਣੁਗੀ ਜੜੇ ਮਿੱਤਰਾਂ ਦੇ ਕੋਕੇ ਦੀ

ਚਰਚਾ ਹੋਣੀ ਆ ਫੈਰੀ ਘਿਰ ਘਿਰ ਠੋਕੇ ਦੀ

ਦੇਖੀ ਸੁਰਖੀ ਬਣੂਗੀ ਅਖਬਾਰਾ ਦੀ

ਸੁਰਖੀ ਬਣੂਗੀ ਅਖਬਾਰਾ ਦੀ

ਜਾ ਕੇ ਸ਼ਰੇਆਮ ਕਰੇ ਜਦੋਂ ਡੱਕਰੇ

 

ਹੋ ਅੱਕੇ Jatt ਨੇ ਟਮਬੇ ਨੂੰ ਹੱਥ ਪਾ ਲਿਆ

ਅੱਜ ਵੈਲੀਆਂ ਦੇ ਅੱਡੇ ਤੇ ਬਲਾਉ ਬੱਕਰੇ

ਅੱਕੇ Jatt ਨੇ ਟਮਬੇ ਨੂੰ ਹੱਥ ਪਾ ਲਿਆ

ਅੱਜ ਵੈਰੀਆਂ ਦੇ ਤਲਾ ਚ ਬਲਾਉ ਬੱਕਰੇ

Leave a Reply